Movie TheaterFertilization |
| Buy NowFrom The Biology of Prenatal Development. |
|
Script: ਇਕ ਔਰਤ ਦੀ ਪ੍ਰਜਨਕ ਕੋਸ਼ੀਕਾ ਨੂੰ ਆਮ ਤੌਰ ਤੇ 'ਅੰਡਾਣੂ' ਕਿਹਾ ਜਾਂਦਾ ਹੈ, ਪਰ ਸਹੀ ਸ਼ਬਦ ਜਨਨਾਣੂ ਹੈ। ਇਸੀ ਪ੍ਰਕਾਰ, ਇਕ ਆਦਮੀ ਦੀ ਪ੍ਰਜਨਕ ਕੋਸ਼ੀਕਾ ਆਮਤੌਰ ਤੇ ਸ਼ੁਕ੍ਰਾਣੂ ਦੇ ਨਾਂ ਤੋ ਜਾਣੀ ਜਾਂਦੀ ਹੈ। ਪਰ ਤਰਜੀਹ ਦਿੱਤਾ ਗਿਆ ਸ਼ਬਦ ਪ੍ਰਸ਼ੁਕ੍ਰਾਣੂ ਹੈ। ਔਰਤ ਦੇ ਅੰਡਾਸ਼ਯ ਤੋ ਜਨਨਾਣੂ ਦੇ ਨਿਕਲਣ ਦੀ ਪ੍ਰਕ੍ਰੀਆ ਨੂੰ ਅੰਡਾਣੂ ਪੈਦਾ ਕਰਨ ਦੀ ਪ੍ਰਕ੍ਰੀਆ ਕਹੰਦੇ ਹਨ, ਜਨਨਾਣੂ ਤੇ ਪ੍ਰਸ਼ੁਕ੍ਰਾਣੂ ਇੱਕ ਹੀ ਗਰੱਭਾਸ਼ਯ ਟਿਊੱਬ ਦੇ ਅੰਦਰ ਮਿਲਦੇ ਹਨ, ਜਿਸਨੂੰ ਜਾਦਾਤਰ ਡਿੰਬਵਾਹੀ ਟਿਊੱਬ ਵੀ ਕਿਹਾ ਜਾਂਦਾ ਹੈ। ਗਰੱਭਾਸ਼ਯ ਟਿਊੱਬ ਔਰਤ ਦੇ ਅੰਡਾਸ਼ਯ ਨੂੰ ਉਸ ਦੀ ਬੱਚੇਦਾਨੀ ਨਾਲ ਜੋਡ਼ਦੀ ਹੈ। ਜਿਸ ਦਾ ਨਤੀਜਾ, ਇਕ-ਕੋਸ਼ੀਕਾ ਵਾਲੀ ਭ੍ਰੂਣ ਹੈ ਜਿਸਨੂੰ ਯੁਗਮ ਕਿਹਾ ਜਾਂਦਾ ਹੈ, ਇਸ ਦਾ ਮਤਲਬ "ਜੋਡ਼ਨਾ ਜਾਂ ਨਾਲ ਮਿਲਨਾ" ਹੈ। |
|
All ages referenced to fertilization, not last menstrual period.
|
|
Log in to create a playlist |
| Previous Set Previous Movie | Next Set Next Movie |


