| ||
Script: ਵਿਸ਼ਿਸਟ ਰੂਪ ਨਾਲ ਦਿਲ ਇੱਕ ਮਿਨਟ ਵਿੱਚ ਲਗੱਭਗ 113 ਵਾਰ ਧਡ਼ਕਦਾ ਹੈ। ਧਿਆਨ ਦਿਓ ਕਿਵੇਂ ਦਿਲ, ਧਡ਼ਕਨ ਦੇ ਨਾਲ ਖੂਨ ਦੇ ਅੰਦਰ ਤੇ ਬਾਹਰ ਜਾਣ ਨਾਲ ਆਪਣਾ ਰੰਗ ਬਦਲਦਾ ਹੈ। ਦਿਲ ਲਗੱਭਗ 54 ਮਿਲਿਯਨ ਵਾਰ ਜਨਮ ਤੋ ਪਹਿਲਾ ਤੇ 3.2 ਬਿਲਿਯਨ ਤੋ ਜਿਆਦਾ ਵਾਰ 80 ਸਾਲ ਦੀ ਜਿੰਦਗੀ ਵਿੱਚ ਧਡ਼ਕਦਾ ਹੈ। | ||
All ages referenced to fertilization, not last menstrual period. |