| ||
Script: ਅੱਠਵਾਂ ਹਫਤਾ ਭ੍ਰੂਣੀਯ ਅਵੱਧੀ ਦਾ ਅੰਤਲਾ ਸਮਾਂ ਹੁੰਦਾ ਹੈ। ਇਸ ਦੌਰਾਨ ਮਨੁੱਖ ਦਾ ਭ੍ਰੂਣ ਇੱਕ ਕੋਸ਼ੀਕਾ ਤੋ ਕਰੀਬ ਇੱਕ ਅਰਬ ਕੋਸ਼ੀਕਾਵਾਂ ਵਿੱਚ ਬਦਲ ਜਾਂਦੀ ਹੈ ਜੋ ਲਗਭਗ 4 ਹਜਾਰ ਤੋ ਜਿਆਦਾ ਵਿਸ਼ੀਸ਼ਟ ਸ਼ਾਰੀਰਕ ਬਨਾਵਟਾਂ ਦਾ ਰੂਪ ਧੱਰ ਲੈਂਦੀਆਂ ਹਨ। ਭ੍ਰੂਣ ਵਿੱਚ ਹੁਣ ਪ੍ਰੌਣ ਮਨੁਖਾਂ ਵਿੱਚ ਮਿਲਣ ਵਾਲੀ 90% ਤੋ ਜਿਆਦਾ ਬਨਾਵਟਾਂ ਵਿਕਸਿਤ ਹੋਣੀਆਂ ਸ਼ੁਰੂ ਹੋ ਜਾਂਦੀਆ ਹਨ। | ||
All ages referenced to fertilization, not last menstrual period. |