| ||
Script: ਗਰੱਭਧਾਰਣ ਕਰਨ ਦੇ 21 ਤੋ 22 ਹਫਤਿਆਂ ਬਾਦ, ਫੇਫਡ਼ਿਆਂ ਵਿੱਚ ਸਾਂਹ ਲੈਣ ਦੀ ਕੁਝ ਸ਼ੱਮਤਾ ਆ ਜਾਂਦੀ ਹੈ। ਇਸ ਨੂੰ ਜੀਵਨ ਸ਼ੱਮਤਾ ਦੀ ਅਵਸੱਥਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਕਿਉਂਕਿ ਕੁਝ ਗਰੱਭਸਥ ਸ਼ੀਸ਼ੂਆਂ ਦਾ ਗਰੱਭਾਸ਼ਯ ਦੇ ਬਾਹਰ ਰਹਿਣਾ ਵੀ ਸੰਭਵ ਹੋ ਜਾਂਦਾ ਹੈ। | ||
All ages referenced to fertilization, not last menstrual period. One month = 4 weeks. |