| ||
Script: ਹਰ ਮਨੁੱਖ ਦੀ ਕੋਸ਼ੀਕਾ ਵਿੱਚ ਲਗਭਗ 3 ਅਰਬ ਅਜਿਹੇ ਤੱਲ ਦੇ ਜੋਡ਼ੇ ਹੁੰਦੇ ਹਨ। ਇਕ ਹੀ ਕੋਸ਼ੀਕਾ ਦੇ ਡੀਐਨਏ ਵਿੱਚ ਇੰਨੀ ਸੂਚਨਾਵਾਂ ਹੁੰਦੀਆਂ ਹਨ ਕੀ ਅਗਰ ਇਹਨਾਂ ਨੂੰ ਛਪੇ ਹੋਏ ਅਖਰਾਂ ਵਿੱਚ ਦਿਖਾਆ ਜਾਏ ਅਤੇ ਹਰੇਕ ਤੱਲ ਦਾ ਸਿਰਫ ਪਹਿਲਾ ਅਖਰ ਹੀ ਲਿਖਣ ਵਾਸਤੇ 15 ਲੱਖ ਤੋ ਜਿਆਦਾ ਪੰਨਿਆਂ ਦੀ ਜਰੂਰਤ ਹੋਵੇਗੀ। ਜੇਕਰ ਇਹਨਾਂ ਨੂੰ ਇੱਕ ਕਿਨਾਰੇ ਤੋ ਦੂੱਜੇ ਕਿਨਾਰੇ ਤੱਕ ਬਿਛਾਇਆਂ ਜਾਵੇ ਤਾਂ ਇੱਕ ਹੀ ਕੋਸ਼ੀਕਾ ਦੇ ਡੀਐਨਏ ਦਾ ਨਾਪ 3 1/3 ਫੀਟ ਜਾਂ ਇੱਕ ਮੀਟਰ ਹੁੰਦੀ ਹੈ। | ||
All ages referenced to fertilization, not last menstrual period. |