Script: ਹੁਣ ਆੰਤ ਦਾ ਇੱਕ ਹਿੱਸਾ ਨਾਭੀਨਾਲ ਵਿੱਚ ਅਸਥਾਈ ਰੂਪ ਨਾਲ ਉਭਰ ਜਾਂਦਾ ਹੈ। ਇਹ ਸਾਧਾਰਣ ਪ੍ਰਕ੍ਰੀਆ, ਜਿਸ ਨੂੰ ਫਿਸੀਓਲਾੱਜਿਕ ਹਰਨੀਏਸ਼ਨ ਕਿਹਾ ਜਾਂਦਾ ਹੈ, ਪੇਟ ਵਿੱਚ ਬਣ ਰਹੇ ਦੁਜੇ ਅੰਗਾ ਲਈ ਜਗਾਂ ਬਣਾਉੰਦੀ ਹੈ।