| ||
Script: 5 ਮਹੀਨੇਂ 20 ਹਫਤਿਆਂ ਬਾਦ ਅੰਦਰਲੇ ਕੰਨ ਦੀ ਥੈਲੀ, ਜੋ ਸੁਣਨ ਦਾ ਇੱਕ ਅੰਗ ਹੈ, ਪਰੀਪਕੱਵ ਆਕਾਰ ਲੈ ਲੈਂਦਾ ਹੈ, ਜਿਸ ਵਿੱਚ ਅੰਦਰਲੇ ਕੰਨ ਦਾ ਪੁਰੀ ਤਰਾਂ ਵਿਕਾਸ ਹੋ ਜਾਂਦਾ ਹੈ। ਇਸ ਸਮੇਂ ਤੋ ਬਾਦ, ਗਰੱਭਸਥ ਸ਼ੀਸ਼ੂ ਵੱਧਦੀ ਹੋਈ ਆਵਾਜ ਤੇ ਪ੍ਰਤੀਕ੍ਰੀਆ ਜਾਹਿਰ ਕਰੇਗਾ। | ||
All ages referenced to fertilization, not last menstrual period. One month = 4 weeks. |