WEBVTT 00:00.000 --> 00:00.800 ਜਿਵੇਂ ਖੂਨ ਦੀ ਪਹਿਲੀ ਕੋਸ਼ੀਕਾਵਾਂ 00:00.833 --> 00:03.067 ਯੋਕ ਸੈਕ ਵਿੱਚ ਦਿਸਦੀਆਂ ਹਨ, 00:03.100 --> 00:04.600 ਤਾਂ ਪੂਰੇ ਭ੍ਰੂਣ ਵਿੱਚ 00:04.633 --> 00:06.800 ਖੂਨ ਦੀਆ ਧਮਨੀਆਂ ਦਾ ਨਿਰਮਾਣ ਹੋਣਾ ਸ਼ੁਰੂ ਹੋ ਜਾਂਦਾ ਹੈ, 00:06.833 --> 00:11.633 ਤੇ ਨਲਾਕਾਰ ਦਿਲ ਉਭਰਣ ਲਗ ਪੈਂਦਾ ਹੈ। 00:11.667 --> 00:13.167 ਲਗੱਭਗ ਉਸੀ ਸਮੇਂ, 00:13.200 --> 00:14.700 ਤੇਜੀ ਨਾਲ ਵੱਧਣ ਵਾਲਾ ਦਿਲ 00:14.733 --> 00:16.667 ਆਪਣੇ ਆਪ ਵਿੱਚ ਹੀ ਸਿਮਟ ਜਾਂਦਾ ਹੈ 00:16.700 --> 00:17.867 ਅਤੇ ਅਲਗ ਕੋਸ਼ਠਾਂ ਦਾ 00:17.900 --> 00:21.700 ਵਿਕਾਸ ਸ਼ੁਰੂ ਹੋ ਜਾਂਦਾ ਹੈ। 00:21.733 --> 00:22.967 ਗਰੱਭਧਾਰਣ ਕਰਨ ਤੋ 00:22.1000 --> 00:24.333 3 ਹਫਤੇਂ ਤੇ ਇੱਕ ਦਿਨ ਬਾਦ 00:24.533 --> 00:27.600 ਦਿਲ ਧਡ਼ਕਨਾ ਸ਼ੁਰੂ ਹੋ ਜਾਂਦਾ ਹੈ। 00:27.633 --> 00:30.300 ਪਰੀਸੰਚਰਣੀਏ ਪ੍ਰਣਾਲੀ ਸ਼ਰੀਰ ਦੀ ਸਭ ਤੋ ਪਹਿਲੀ ਪ੍ਰਣਾਲੀ ਹੈ, 00:30.333 --> 00:32.167 ਜੋ ਸੰਬੰਧੀ ਅੰਗਾ ਦੇ ਸਮੂਹ ਵਿੱਚੋ 00:32.200 --> 00:34.533 ਸਭ ਤੋ ਪਹਿਲਾ ਕੰਮ ਕਰਨ ਦੀ ਅਵਸਥਾ ਵਿੱਚ ਆਉੰਦੀ ਹੈ।