WEBVTT 00:00.000 --> 00:02.200 ਗਰੱਭਧਾਰਣ ਕਰਨ ਦੇ ਪਹਿਲੇਂ 8 ਹਫਤਿਆਂ ਦੇ ਦੌਰਾਨ 00:02.233 --> 00:04.867 ਵਿਕਾਸਸ਼ੀਲ ਮਨੁੱਖ ਨੂੰ ਭ੍ਰੂਣ ਕਿਹਾ ਜਾਂਦਾ ਹੈ, 00:04.900 --> 00:09.467 ਜਿਸਦਾ ਮਤਲਬ " ਭੀਤਰ ਵਧੱਨਾ " ਹੈ। 00:09.500 --> 00:12.467 ਇਸ ਸਮੇਂ ਨੂੰ ਭ੍ਰੂਣ ਸੰਬੰਧੀ ਅਵੱਧੀ ਕਿਹਾ ਜਾਂਦਾ ਹੈ, 00:12.500 --> 00:14.467 ਜਿਸਦੇ ਦੌਰਾਨ ਸ਼ਰੀਰ ਦੀ ਮੁੱਖ 00:14.500 --> 00:17.167 ਪ੍ਰਣਾਲੀਆਂ ਦਾ ਵਿਕਾਸ ਹੁੰਦਾ ਹੈ।