WEBVTT 00:00.000 --> 00:00.133 3 ਹਫਤਿਆਂ ਬਾਦ 00:00.167 --> 00:03.533 ਦਿਮਾਗ 3 ਪ੍ਰਾਥਮਿਕ ਭਾਗਾਂ ਵਿੱਚ ਵਿਭਾਜਿਤ ਹੋ ਜਾਂਦਾ ਹੈ 00:03.567 --> 00:06.600 ਜਿਹਨਾਂ ਨੂੰ ਦਿਮਾਗ ਦਾ ਅਗਲਾ ਭਾਗ, 00:06.633 --> 00:08.967 ਦਿਮਾਗ ਦਾ ਵਿਚਲਾ ਭਾਗ, 00:09.000 --> 00:11.933 ਦਿਮਾਗ ਦਾ ਪਿਛਲਾ ਭਾਗ ਕਿਹਾ ਜਾਂਦਾ ਹੈ। 00:11.967 --> 00:15.033 ਸਾਂਹ ਲੈਣ ਦੀ ਤੇ ਪਾਚਨ ਕਰਨ ਦੀ ਪ੍ਰਣਾਲੀਆਂ ਦਾ ਵਿਕਾਸ 00:15.067 --> 00:19.000 ਵੀ ਨਾਲ ਹੀ ਹੁੰਦਾ ਜਾਂਦਾ ਹੈ।