WEBVTT 00:00.000 --> 00:04.633 ਅੱਠਵਾਂ ਹਫਤਾ ਭ੍ਰੂਣੀਯ ਅਵੱਧੀ ਦਾ ਅੰਤਲਾ ਸਮਾਂ ਹੁੰਦਾ ਹੈ। 00:04.667 --> 00:07.233 ਇਸ ਦੌਰਾਨ ਮਨੁੱਖ ਦਾ ਭ੍ਰੂਣ 00:07.267 --> 00:09.333 ਇੱਕ ਕੋਸ਼ੀਕਾ ਤੋ 00:09.367 --> 00:11.800 ਕਰੀਬ ਇੱਕ ਅਰਬ ਕੋਸ਼ੀਕਾਵਾਂ ਵਿੱਚ ਬਦਲ ਜਾਂਦੀ ਹੈ 00:11.833 --> 00:17.633 ਜੋ ਲਗਭਗ 4 ਹਜਾਰ ਤੋ ਜਿਆਦਾ ਵਿਸ਼ੀਸ਼ਟ ਸ਼ਾਰੀਰਕ ਬਨਾਵਟਾਂ ਦਾ ਰੂਪ ਧੱਰ ਲੈਂਦੀਆਂ ਹਨ। 00:17.667 --> 00:19.267 ਭ੍ਰੂਣ ਵਿੱਚ ਹੁਣ 00:19.300 --> 00:22.600 ਪ੍ਰੌਣ ਮਨੁਖਾਂ ਵਿੱਚ ਮਿਲਣ ਵਾਲੀ 90% ਤੋ ਜਿਆਦਾ ਬਨਾਵਟਾਂ ਵਿਕਸਿਤ ਹੋਣੀਆਂ ਸ਼ੁਰੂ ਹੋ ਜਾਂਦੀਆ ਹਨ।