WEBVTT 00:01.900 --> 00:03.700 ਇਸ ਬਿੰਦੂ ਤੇ ਤੱਵਚਾ ਬਿਲਕੁਲ ਪਾਰਦਰਸ਼ੀ ਹੋ ਜਾਂਦੀ ਹੈ 00:03.733 --> 00:06.900 ਕਿਉਂਕਿ ਇਹ ਸਿਰਫ ਇਕ ਕੋਸ਼ੀਕਾ ਜਿੰਨੀ ਮੋਟੀ ਹੁੰਦੀ ਹੈ। 00:06.933 --> 00:08.600 ਜਿਵੇਂ-ਜਿਵੇਂ ਤੱਵਚਾ ਮੋਟੀ ਹੁੰਦੀ ਜਾਂਦੀ ਹੈ, 00:08.633 --> 00:11.600 ਇਸ ਦੀ ਪਾਰਦਰਸ਼ਿਤਾ ਖਤਮ ਹੁੰਦੀ ਜਾਂਦੀ ਹੈ, 00:11.633 --> 00:14.867 ਜਿਸਦਾ ਮਤਲਬ ਇਹ ਹੈ ਕਿ ਅਸੀ ਸਿਰਫ ਅੰਦਰਲੇ ਅੰਗਾਂ ਨੂੰ ਵੇਖ ਸਕਦੇ ਹਨ 00:14.900 --> 00:18.000 ਜਿਹਨਾਂ ਦਾ ਵਿਕਾਸ ਅਗਲੇ ਮਹੀਨੇ ਤਕ ਹੋਵੇਗਾ।