WEBVTT 00:00.000 --> 00:02.067 ਲਗੱਭਗ 2 ½ ਹਫਤਿਆਂ ਵਿੱਚ, 00:02.100 --> 00:03.667 ਐਪੀਬਲਾਸਟ 3 ਵਿਸ਼ੇਸ਼ 00:03.700 --> 00:05.400 ਊਤਕੋਆੰ ਨੂੰ 00:05.600 --> 00:06.767 ਜਾ ਜੀਵਾਣੂ ਪਰਤ ਨੂੰ ਬਣਾਉੰਦੀ ਹੈ, 00:06.800 --> 00:10.700 ਜਿਹਨਾ ਨੂੰ ਐਕਟੋਡਰਮ, 00:10.733 --> 00:15.667 ਐੰਡੋਡਰਮ, 00:15.700 --> 00:19.633 ਤੇ ਮੈਸੋਡਰਮ ਕਿਹਾ ਜਾਂਦਾ ਹੈ। 00:19.667 --> 00:20.900 ਐਕਟੋਡਰਮ ਨਾਲ ਅਨੇਕ 00:20.933 --> 00:22.333 ਬਨਾਵਟਾਂ ਬਣਦੀਆਂ ਹਨ 00:22.367 --> 00:24.633 ਜਿਸ ਵਿੱਚ ਦਿਮਾਗ, 00:24.667 --> 00:27.200 ਸਪਾਈਨਲ ਕਾੱਰਡ, 00:27.233 --> 00:29.400 ਨਾਡ਼ੀਆਂ, 00:29.600 --> 00:31.400 ਤੱਵਚਾ, 00:31.600 --> 00:34.200 ਨਾਖੂਨ 00:34.233 --> 00:38.100 ਤੇ ਵਾਲ ਸ਼ਾਮਿਲ ਹਨ। 00:38.133 --> 00:42.733 ਐੰਡੋਡਰਮ ਸਾਂਹ ਲੈਣ ਦੀ ਪ੍ਰਣਾਲੀ ਦੀ ਰੂਪਰੇਖਾ 00:42.767 --> 00:45.167 ਤੇ ਪਾਚਨ ਸੰਬੰਧੀ ਪ੍ਰਣਾਲੀ ਬਣਾਉੰਦਾ ਹੈ, 00:45.200 --> 00:47.733 ਅਤੇ ਕੁਝ ਮੁੱਖ ਅੰਗਾਂ ਦੇ ਭਾਗ ਵੀ ਬਣਾਉੰਦਾ ਹੈ 00:47.767 --> 00:50.233 ਜਿਵੇਂ ਜਿਗਰ 00:50.267 --> 00:53.867 ਅਤੇ ਅਗਨਾਸ਼ਯ। 00:53.900 --> 00:57.633 ਮੈਸੋਡਰਮ ਦਿਲ, 00:57.667 --> 00:59.967 ਗੁਰਦੇਂ, 00:59.1000 --> 01:02.400 ਹੱਡੀਆਂ, 01:02.600 --> 01:04.733 ਉਪਾਸਥੀ, 01:04.767 --> 01:06.967 ਮਾਂਸਪੇਸ਼ੀਆਂ, 01:06.1000 --> 01:08.633 ਖੂਨ ਦੀ ਕੋਸ਼ੀਕਾਵਾਂ, 01:08.667 --> 01:12.067 ਅਤੇ ਹੋਰ ਬਨਾਵਟਾਂ ਬਣਾਉੰਦਾ ਹੈ।