WEBVTT 00:00.000 --> 00:00.000 6 ਹਫਤਿਆਂ ਬਾਦ, 00:00.033 --> 00:02.600 ਖੂਨ ਦੀ ਕੋਸ਼ੀਕਾਵਾਂ ਦਾ ਜਿਗਰ ਵਿੱਚ ਬਣਨਾ ਚਾਲੂ ਰਹਿੰਦਾ ਹੈ 00:02.633 --> 00:04.1000 ਜਿੱਥੇ ਹੁਣ ਲਿੰਫੋਸਾਈਟਸ ਮੌਜੂਦ ਹਨ। 00:05.033 --> 00:06.767 ਇਸ ਪ੍ਰਕਾਰ ਦੀ ਚਿੱਟੀ ਖੂਨ ਕੋਸ਼ੀਕਾ 00:06.800 --> 00:10.867 ਪ੍ਰਤੀਰਖਿਅਕ ਪ੍ਰਣਾਲੀ ਦਾ ਸਭ ਤੋ ਖਾਸ ਹਿੱਸਾ ਹੈ। 00:10.900 --> 00:12.133 ਡਾਇਫ੍ਰਾਮ, 00:12.167 --> 00:14.167 ਇੱਕ ਅਜਿਹੀ ਪ੍ਰਾਥਮਿਕ ਮਾਂਸਪੇਸ਼ੀ ਹੈ ਜੋ ਸਾਂਹ ਲੈਣ ਲਈ ਇਸਤੇਮਾਲ ਹੁੰਦੀ ਹੈ, 00:14.200 --> 00:16.967 ਜੋ ਆਮਤੌਰ ਤੇ 6 ਹਫਤਿਆਂ ਦੇ ਵਿੱਚ ਬਣ ਜਾਂਦੀ ਹੈ।