WEBVTT 00:02.267 --> 00:05.400 ਹੁਣ ਆੰਤ ਦਾ ਇੱਕ ਹਿੱਸਾ ਨਾਭੀਨਾਲ ਵਿੱਚ 00:05.433 --> 00:07.300 ਅਸਥਾਈ ਰੂਪ ਨਾਲ ਉਭਰ ਜਾਂਦਾ ਹੈ। 00:13.400 --> 00:16.933 ਇਹ ਸਾਧਾਰਣ ਪ੍ਰਕ੍ਰੀਆ, ਜਿਸ ਨੂੰ ਫਿਸੀਓਲਾੱਜਿਕ ਹਰਨੀਏਸ਼ਨ ਕਿਹਾ ਜਾਂਦਾ ਹੈ, 00:16.967 --> 00:20.533 ਪੇਟ ਵਿੱਚ ਬਣ ਰਹੇ ਦੁਜੇ ਅੰਗਾ ਲਈ ਜਗਾਂ ਬਣਾਉੰਦੀ ਹੈ।