| ||
|
Script: 8 ਹਫਤਿਆਂ ਦੇ ਪੁਰੇ ਹੋਣ ਤੋ ਗਰੱਭ ਅਵਸੱਥਾਂ ਦੇ ਅਖੀਰ ਤੱਕ ਵਿਕਾਸਸ਼ੀਲ ਮਨੁੱਖ ਨੂੰ ਗਰੱਭ ਵਿੱਚ ਪੱਲ ਰਿਹਾ ਸ਼ੀਸ਼ੂ ਕਹਿੰਦੇ ਹਨ। ਜਿਸਦਾ ਮਤਲਬ " ਅਜਨਮਾ ਸ਼ੀਸ਼ੂ " ਹੈ। ਇਸ ਸਮੇਂ ਦੇ ਦੌਰਾਨ, ਜਿਸ ਨੂੰ ਭ੍ਰੂਣ ਸੰਬਧੀ ਸਮਾਂ ਕਹਿੰਦੇ ਹਨ, ਸ਼ਰੀਰ ਵੱਧਣ ਲੱਗ ਪੈਂਦਾ ਹੈ ਤੇ ਇਸਦੀ ਪ੍ਰਣਾਲੀਆਂ ਕੰਮ ਕਰਨ ਲੱਗ ਪੈਂਦੀਆਂ ਹਨ। | ||
| All ages referenced to fertilization, not last menstrual period. |