| ||
Note:The fine motor control displayed just ten weeks after fertilization by this little one's right hand is impressive.Script: ਗਰੱਭਧਾਰਣ ਕਰਨ ਦੇ 10 ਹਫਤਿਆਂ ਬਾਦ ਉੰਗਲੀਆਂ ਦੇ ਬੇਜੋਡ਼ ਨਿਸ਼ਾਨ ਦਿਖਾਈ ਦਿੰਦੇ ਹਨ। ਇਹਨਾਂ ਨਿਸ਼ਾਨਾਂ ਨੂੰ ਸਾਰੀ ਉਮਰ ਪਹਚਾਨ ਵਾਸਤੇ ਇਸਤੇਮਾਲ ਕਿੱਤਾ ਜਾ ਸਕਦਾ ਹੈ। | ||
| All ages referenced to fertilization, not last menstrual period. |