| ||
|
Script: ਇਸ ਬਿੰਦੂ ਤੇ ਤੱਵਚਾ ਬਿਲਕੁਲ ਪਾਰਦਰਸ਼ੀ ਹੋ ਜਾਂਦੀ ਹੈ ਕਿਉਂਕਿ ਇਹ ਸਿਰਫ ਇਕ ਕੋਸ਼ੀਕਾ ਜਿੰਨੀ ਮੋਟੀ ਹੁੰਦੀ ਹੈ। ਜਿਵੇਂ-ਜਿਵੇਂ ਤੱਵਚਾ ਮੋਟੀ ਹੁੰਦੀ ਜਾਂਦੀ ਹੈ, ਇਸ ਦੀ ਪਾਰਦਰਸ਼ਿਤਾ ਖਤਮ ਹੁੰਦੀ ਜਾਂਦੀ ਹੈ, ਜਿਸਦਾ ਮਤਲਬ ਇਹ ਹੈ ਕਿ ਅਸੀ ਸਿਰਫ ਅੰਦਰਲੇ ਅੰਗਾਂ ਨੂੰ ਵੇਖ ਸਕਦੇ ਹਨ ਜਿਹਨਾਂ ਦਾ ਵਿਕਾਸ ਅਗਲੇ ਮਹੀਨੇ ਤਕ ਹੋਵੇਗਾ। | ||
| All ages referenced to fertilization, not last menstrual period. |