| ||
|
Script: 6 ਮਹੀਨੇਂ 24 ਹਫਤਿਆਂ ਦੇ ਬਾਦ ਗਰੱਭਸਥ ਸ਼ੀਸ਼ੂ ਆਪਣੀਆਂ ਪਲਕਾਂ ਦੁਬਾਰਾ ਖੋਲਦਾ ਹੈ ਤੇ ਉਹਦੇ ਅੰਦਰ ਪਲਕਾਂ ਝਪਕਣ ਦੀ ਪ੍ਰਤੀਕ੍ਰੀਆ ਵਿਕਸਿਤ ਹੁੰਦੀ ਹੈ। ਤੇਜ ਆਵਾਜ ਦੇ ਪ੍ਰਤੀ ਅਚਾਨਕ ਪ੍ਰਤੀਕ੍ਰੀਆ ਬਾਲਿਕਾ ਗਰੱਭਸਥ ਸ਼ੀਸ਼ੂ ਵਿੱਚ ਕੁਝ ਪਹਿਲੇ ਵਿਕਸਿਤ ਹੋ ਜਾਂਦੀ ਹੈ। | ||
| All ages referenced to fertilization, not last menstrual period. One month = 4 weeks. |