| ||
|
Script: ਸੂੰਘਣ ਵਾਲੀ ਇੰਦਰੀ ਦੇ ਸਾਰੇ ਘਟਕ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਸਮੇਂ ਤੋ ਪਹਿਲਾਂ ਜਨਮੇ ਸ਼ੀਸ਼ੂਆਂ ਦੇ ਅਧਿਅਨ ਤੋ ਪਤਾ ਚਲਦਾ ਹੈ ਕਿ ਗਰੱਭਧਾਰਣ ਕਰਨ ਦੇ 26 ਹਫਤਿਆਂ ਵਿੱਚ ਹੀ ਸੂੰਘਣ ਦੀ ਸ਼ੱਮਤਾ ਵਿਕਸਿਤ ਹੋ ਜਾਂਦੀ ਹੈ। ਐਮਨਿਓਟਿਕ ਪਦਾਰਥ ਵਿੱਚ ਕੋਈ ਮਿਠਾ ਪਦਾਰਥ ਰੱਖਣ ਨਾਲ ਗਰੱਭਸਥ ਸ਼ੀਸ਼ੂ ਦੀ ਨਿਗਲਣ ਦੀ ਦਰ ਵੱਧ ਜਾਂਦੀ ਹੈ। ਇਸ ਤੋ ਉਲਟ, ਕੋਈ ਕੋਡ਼ਾ ਪਦਾਰਥ ਰਖਣ ਨਾਲ ਨਿਗਲਣ ਦੀ ਦਰ ਘਟ ਜਾਂਦੀ ਹੈ। ਚੇਹਰੇ ਦੇ ਭਾਵ ਅਕਸਰ ਬਦਲਦੇ ਰਹਿੰਦੇ ਹਨ। | ||
| All ages referenced to fertilization, not last menstrual period. One month = 4 weeks. |