| ||
|
Script: ਗਰੱਭਸਥ ਸ਼ੀਸ਼ੂ ਦਾ ਅਲਗ-ਅਲਗ ਪਦਾਰਥਾਂ ਦਾ ਸੇਵਨ ਜਨਮ ਤੋ ਬਾਦ ਸੁਆਦ ਦੇ ਪ੍ਰਤੀ ਉਸ ਦੀ ਰੁਚੀ ਨਿਰਧਾਰਿਤ ਕਰਦਾ ਹੈ। ਜਿਵੇਂ, ਕਿਸੇ ਗਰੱਭਸਥ ਸ਼ੀਸ਼ੂ ਦੀ ਮਾਂ ਨੇ ਸੌਂਫ ਖਾਦੀ ਹੈ ਜਿਸਦਾ ਸੁਆਦ ਮੁਲੈਠੀਦਾਰ ਹੁੰਦਾ ਹੈ ਤੇ ਸ਼ੀਸ਼ੂ ਨੇ ਵੀ ਜਨਮ ਤੋ ਬਾਦ ਸੌਂਫ ਦੇ ਪ੍ਰਤੀ ਰੁਚੀ ਦਿਖਾਈ ਹੈ। ਜਿਸ ਗਰੱਭਸਥ ਸ਼ੀਸ਼ੂ ਨੇ ਸੌਂਫ ਦਾ ਸੁਆਦ ਨਹੀ ਲਿਆ, ਉਹ ਸੌਂਫ ਨੂੰ ਪਸੰਦ ਨਹੀ ਕਰਦਾ। | ||
| All ages referenced to fertilization, not last menstrual period. One month = 4 weeks. |