Script: 6 1/2 ਹਫਤਿਆੰ ਵਿਚ, ਕੋਹਨੀਆਂ ਅਲਗ ਹੋ ਜਾਂਦੀਆ ਹਨ, ਉੰਗਲੀਆਂ ਅਲਗ ਹੋਣਾ ਸ਼ੁਰੂ ਹੋ ਜਾਂਦੀਆ ਹਨ, ਅਤੇ ਹੱਥ ਦੀ ਹਰਕਤਾਂ ਦੇਖੀ ਜਾ ਸਕਦੀਆਂ ਹਨ।