Script: ਹੱਡੀਆਂ ਦੀ ਰਚਨਾ ਜਿਸਨੂੰ ਓਸੀਫੀਕੇਸ਼ਨ ਕਹਿੰਦੇ ਹਨ, ਉਹ ਕਲੈਵੀਕਲ ਜਾਂ ਹੰਸਲੀ, ਅਤੇ ਜਬਡ਼ੇ ਦੀ ਉਪਰੀ ਤੇ ਨਿੱਚਲੀ ਹੱਡੀ ਵਿੱਚ ਸ਼ੁਰੂ ਹੁੰਦੀ ਹੈ।