| ||
|
Script: ਜਿਵੇਂ ਖੂਨ ਦੀ ਪਹਿਲੀ ਕੋਸ਼ੀਕਾਵਾਂ ਯੋਕ ਸੈਕ ਵਿੱਚ ਦਿਸਦੀਆਂ ਹਨ, ਤਾਂ ਪੂਰੇ ਭ੍ਰੂਣ ਵਿੱਚ ਖੂਨ ਦੀਆ ਧਮਨੀਆਂ ਦਾ ਨਿਰਮਾਣ ਹੋਣਾ ਸ਼ੁਰੂ ਹੋ ਜਾਂਦਾ ਹੈ, ਤੇ ਨਲਾਕਾਰ ਦਿਲ ਉਭਰਣ ਲਗ ਪੈਂਦਾ ਹੈ। ਲਗੱਭਗ ਉਸੀ ਸਮੇਂ, ਤੇਜੀ ਨਾਲ ਵੱਧਣ ਵਾਲਾ ਦਿਲ ਆਪਣੇ ਆਪ ਵਿੱਚ ਹੀ ਸਿਮਟ ਜਾਂਦਾ ਹੈ ਅਤੇ ਅਲਗ ਕੋਸ਼ਠਾਂ ਦਾ ਵਿਕਾਸ ਸ਼ੁਰੂ ਹੋ ਜਾਂਦਾ ਹੈ। ਗਰੱਭਧਾਰਣ ਕਰਨ ਤੋ 3 ਹਫਤੇਂ ਤੇ ਇੱਕ ਦਿਨ ਬਾਦ ਦਿਲ ਧਡ਼ਕਨਾ ਸ਼ੁਰੂ ਹੋ ਜਾਂਦਾ ਹੈ। ਪਰੀਸੰਚਰਣੀਏ ਪ੍ਰਣਾਲੀ ਸ਼ਰੀਰ ਦੀ ਸਭ ਤੋ ਪਹਿਲੀ ਪ੍ਰਣਾਲੀ ਹੈ, ਜੋ ਸੰਬੰਧੀ ਅੰਗਾ ਦੇ ਸਮੂਹ ਵਿੱਚੋ ਸਭ ਤੋ ਪਹਿਲਾ ਕੰਮ ਕਰਨ ਦੀ ਅਵਸਥਾ ਵਿੱਚ ਆਉੰਦੀ ਹੈ। | ||
| All ages referenced to fertilization, not last menstrual period. |