| ||
|
Script: 3 ਤੋ 4 ਹਫਤਿਆਂ ਦੇ ਵਿੱਚ, ਭ੍ਰੂਣ ਵਿੱਚ ਸ਼ਰੀਰ ਦੀ ਰੂਪਰੇਖਾ ਸਪਸ਼ਟ ਹੁੰਦੀ ਜਾਂਦੀ ਹੈ ਤੇ ਦਿਮਾਗ, ਸਪਾਈਨਲ ਕਾੱਰਡ, ਅਤੇ ਦਿਲ ਯੋਕ ਸੈਕ ਦੇ ਨਾਲ ਆਸਾਨੀ ਨਾਲ ਪਹਚਾਣੇ ਜਾਂਦੇ ਹਨ। ਤੇਜੀ ਨਾਲ ਵੱਧਣ ਕਾਰਣ ਭ੍ਰੂਣ ਚੌਰਸ ਆਕਾਰ ਵਿੱਚ ਸਿਮਟਨ ਲੱਗ ਜਾਂਦਾ ਹੈ। ਇਹ ਪ੍ਰਕ੍ਰਿਆ ਯੋਕ ਸੈਕ ਦੇ ਭਾਗ ਨੂੰ ਪਾਚਨ ਪ੍ਰਣਾਲੀ ਦੀ ਰੇਖਾ ਨਾਲ ਮਿਲਾ ਦਿੰਦੀ ਹੈ ਤੇ ਵਿਕਾਸਸ਼ੀਲ ਮਨੁੱਖ ਦੀ ਛਾਤੀ ਤੇ ਪੇਟ ਵਿੱਚ ਛੇਦ ਬਣਾ ਦਿੰਦੀ ਹੈ। 4 ਹਫਤੇਂ | ||
| All ages referenced to fertilization, not last menstrual period. |