| ||
|
Script: ਇਸ ਸਮੇਂ ਤੱਕ, ਗੁਰਦੇਂ ਪੇਸ਼ਾਬ ਬਣਾ ਚੁੱਕੇ ਹੁੰਦੇ ਹਨ ਜੋ ਐਮਨੀਓਟਿਕ ਪਦਾਰਥ ਵਿੱਚ ਜਾ ਕੇ ਮਿਲ ਜਾਂਦਾ ਹੈ। ਬਾਲਕ ਦੇ ਭ੍ਰੂਣ ਵਿੱਚ, ਵਿਕਸਿਤ ਹੋ ਰਿਹਾ ਅੰਡਕੋਸ਼ ਟੈਸਟੋਸਟੈਰੋਨ ਪੈਦਾ ਕਰਨਾ ਤੇ ਛੋਡ਼ਨਾ ਸ਼ੁਰੂ ਕਰ ਦਿੰਦਾ ਹੈ। ਹੱਡੀਆਂ, ਜੋਡ਼, ਮਾਂਸਪੇਸ਼ੀਆਂ, ਨਸਾਂ ਅਤੇ ਅਵਯਵਾਂ ਦਿਆ ਖੂਨ ਦੀ ਨਾਡ਼ੀਆਂ ਪ੍ਰੌਣ ਮਨੁੱਖਾਂ ਨਾਲ ਕਾਫੀ ਮਿਲਦੀ ਹੈ। | ||
| All ages referenced to fertilization, not last menstrual period. |