Script: 30 ਹਫਤਿਆਂ ਬਾਦ, ਸਾਂਹ ਲੈਣ ਦੀ ਪ੍ਰਕ੍ਰੀਆ ਆਮ ਹੋ ਜਾਂਦੀ ਹੈ ਤੇ ਇੱਕ ਆਮ ਗਰੱਭਸਥ ਸ਼ੀਸ਼ੂ ਵਿੱਚ ਇਹ 30 ਤੋ 40% ਸਮੇਂ ਤੱਕ ਹੁੰਦੀ ਹੈ।